ਐੱਚ ਆਈ ਵੀ ਅਤੇ ਐੱਸ ਟੀ ਆਈ ਦਾ ਖ਼ਤਰਾ ਘਟਾਉਣਾ

ਭਾਵੇਂ ਤੁਸੀਂ ਆਪਣੇ ਆਪ ਨੂੰ ਉੱਪਰ ਪੈਣ (ਸੰਭੋਗ ਸਮੇਂ) ਵਾਲਾ ਵਿਅਕਤੀ ਸਮਝਦੇ ਹੋ ਜਾਂ ਥੱਲੇ ਪੈਣ ਵਾਲਾ (ਜਾਂ ਦੋਵੇਂ), ਤੁਸੀਂ ਛੜੇ ਹੋ ਜਾਂ ਕਿਸੇ ਨਾਲ ਤੁਹਾਡੇ ਪ੍ਰੇਮ ਸੰਬੰਧ ਹਨ, ਇਹ ਸਮਝਣਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਐੱਚ ਆਈ ਵੀ ਜਾਂ ਹੋਰ ਐੱਸ ਟੀ ਆਈ  ਹੋਣ ਜਾਂ ਤੁਹਾਡੇ ਤੋਂ ਹੋਰਨਾਂ ਵਿਅਕਤੀਆਂ ਨੂੰ ਐੱਚ ਆਈ ਵੀ ਜਾਂ ਹੋਰਨਾਂ ਐੱਸ ਟੀ ਆਈ ਹੋਣ ਦਾ ਖ਼ਤਰਾ ਕਿਵੇਂ ਘਟਾ ਸਕਦੇ ਹੋ। ਹਾਲਾਂਕਿ ਸਮਲਿੰਗੀ ਅਤੇ ਦੁਲਿੰਗੀ (ਬਾਇਸੈਕਸ਼ੁਅਲ) ਮਰਦਾਂ ਲਈ ਖ਼ਤਰਾ ਘਟਾਉਣ ਵਾਸਤੇ ਕੰਡੋਮ ਦੀ ਵਰਤੋਂ ਅਜੇ ਵੀ ਇੱਕ ਪ੍ਰਮੁੱਖ ਤਰੀਕਾ ਹੈ, ਪਰ ਆਪਣੇ ਆਪ ਨੂੰ ਅਤੇ ਆਪਣੇ ਸਾਥੀਆਂ ਨੂੰ ਸੁਰੱਖਿਅਤ ਰੱਖ

ਮੈਨੂੰ ਪੀ ਈ ਪੀ ਕਿੱਥੋਂ ਮਿਲ ਸਕਦੀ ਹੈ? ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਐੱਚ ਆਈ ਵੀ ਦੇ ਸੰਪਰਕ ਵਿੱਚ ਆਏ ਹੋ ਤਾਂ ਤੁਸੀਂ ਹੇਠ ਲਿਖੀਆਂ ਥਾਵਾਂ ਤੋਂ ਪੀ ਈ ਪੀ ਪ੍ਰਾਪਤ ਕਰ ਸਕਦੇ ਹੋ:

St. Paul’s Hospital
Emergency Room


(ਸੇਂਟ ਪੌਲ੍ਹਜ਼ ਹਸਪਤਾਲ ਐਮਰਜੰਸੀ ਰੂਮ)
1081 Burrard Street
Vancouver, BC,  V6Z 1Y6
P – 604.682.2344

HIM Sexual Health Centre
(ਹਿਮ ਸੈਕਸ਼ੂਅਲ ਸਿਹਤ ਕੇਂਦਰ  – ਡੇਵੀ ਸਟ੍ਰੀਟ)
Davie Street

421 – 1033 Davie Street
Vancouver, BC, V6E 1M7
P – 604.488.1001

Bute Street Clinic
(ਬਿਊਟ ਸਟ੍ਰੀਟ ਕਲੀਨਿਕ)
1170 Bute Street
Vancouver, BC, V6E 1Z6
P – 604.707.2790

IDC – Immunodeficiency Clinic
at St. Paul’s Hospital

(ਆਈ ਡੀ ਸੀ – ਸੇਂਟ ਪੌਲ੍ਹਜ਼ ਹਸਪਤਾਲ
ਵਿਖੇ ਇਮਿਊਨੋਡੈਫ਼ਿਸ਼ੀਐਂਸੀ ਕਲੀਨਿਕ)
1081 Burrard Street
Vancouver, BC,  V6Z 1Y6
P – 604.561.4898

Spectrum Health

(ਸਪੈਕਟ੍ਰਮ ਹੈਲਥ)
702 – 1080 Howe Street
Vancouver, BC, V6Z 2T1
P – 604.681.1080

Downtown Community
Health Centre


(ਡਾਊਨਟਾਊਨ ਕਮਿਊਨਿਟੀ ਸਿਹਤ ਕੇਂਦਰ )
569 Powell Street
Vancouver, BC, V6A 1G8
P – 604.255.3151

*ਤੁਸੀਂ ਆਪਣੇ ਫ਼ੈਮਲੀ ਡਾਕਟਰ ਨੂੰ ਕਹਿ ਸਕਦੇ ਹੋ ਕਿ ਉਹ ਤੁਹਾਨੂੰ ਪੀ ਈ ਪੀ ਤਜਵੀਜ਼ ਕਰੇ, ਅਤੇ ਜੇ ਤੁਸੀਂ ਅਜਿਹਾ ਕਰਨਾ ਹੈ ਤਾਂ ਸਿਹਤ ਸੰਭਾਲ ਦੇਣ ਵਾਲੇ ਲਈ ਇਹ ਸਹਾਇਕ ਵਸੀਲਾ ਨਾਲ ਲੈ ਕੇ ਜਾਓ: